ਅੰਤਰ-ਰਾਸਟਰੀ ਖਬਰਨਾਮਾ
———————–—————————————————– ਕੈਨੇਡਾ ਵਿੱਚ ਲਿਬਰਲ ਪਾਰਟੀ ਚੌਥੀ ਵਾਰ ਸੱਤਾ ਸੰਭਾਲ ਰਹੀ ਹੈ, ‘ਮਾਰਕ ਕਾਰਨੀ’ ਹੋਣਗੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਕੈਨੇਡਾ ਦੀ ਸਿਆਸਤ ਵਿੱਚ ਪੰਜਾਬੀਆਂ ਨੇ ਵੀ ਮਾਰੀਆਂ ਮੱਲਾਂ ਜਲੰਧਰ / 30 ਅਪ੍ਰੈਲ 2025/ ਭਵਨਦੀਪ ਸਿੰਘ ਪੁਰਬਾ ਕੈਨੇਡਾ ਦੇ ਮੈਂਬਰ ਆਫ ਪਾਰਲੀਮੈਂਟ ਚੋਣ ਨਤੀਜਿਆਂ ਵਿੱਚੋ ਜਿੱਤ ਪ੍ਰਾਪਤ ਕਰਕੇ ਲਿਬਰਲ ਪਾਰਟੀ ਲਗਾਤਾਰ ਚੌਥੀ ਵਾਰ ਆਪਣੀ ਸਰਕਾਰ […]